ਉੱਤਰ ਭਾਰਤ ਵਿਚ ਸਰਗਰਮ ਅਪਰਾਧਕ ਸਿੰਡੀਕੇਟ ਅਤੇ ਗੈਂਗਸਟਰਾਂ ਨਾਲ ਨਜਿੱਠਣ ਲਈ ਨਵਾਂ ਪਲੈਨ, NIA ਹੁਣ 3 ਰਾਜਾਂ ਦੀ ਪੁਲਿਸ ਨਾਲ ਮਿਲ ਕੇ ਕਰਨ ਜਾ ਰਹੀ ਵੱਡਾ ਐਕਸ਼ਨ| ਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਪੁਲਸ ਦੇ ਨਾਲ ਮਿਲ ਕੇ ਇਕ ਸਮੂਹਿਕ ਸੰਸਥਾਗਤ ਤੰਤਰ ਦੀ ਸਥਾਪਨਾ, ਪੂਰੇ ਨੈੱਟਵਰਕ ਦੀ ਜਾਣਕਾਰੀ ਲਈ ਜੁਆਇੰਟ ਲਿਸਟਿੰਗ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਕੀਤਾ |

NIA straightened out, not good for gangsters, gangsters like Bishnoi will run now!.

#gangsters #nia #gangstersinpunjab